100 US Citizenship Interview Questions in Punjabi (Civics)

NOTES:

AMERICAN GOVERNMENT

A: Principles of American Democracy

1. What is the supreme law of the land? Question 1 Audio (MP3, 157 KB)

  • the Constitution

ਮਤਲਬ:ਦੇਸ਼ ਦਾ ਸਭ ਤੋਂ ਵੱਡਾ ਕਾਨੂੰਨ ਕਿਹੜਾ ਹੈ? ਦਾ ਕਾਂਸਟੀਟੀਊਸ਼ਨ

ਸਵਾਲ: ਵਟ ਇਜ਼ ਦਾ ਸੁਪਰੀਮ ਲਾਅ ਆਫ ਦਾ ਲੈਂਡ?
ਜਵਾਬ: ਦਾ ਕਾਂਸਟੀਟੀਊਸ਼ਨ

2. What does the Constitution do? Question 2 Audio (MP3, 244 KB)

  • sets up the government
  • defines the government
  • protects basic rights of Americans

ਮਤਲਬ: ਸੰਵਿਧਾਨ ਕੀ ਕਰਦਾ ਹੈ?
* ਸਰਕਾਰ ਦੀ ਸਥਾਪਨਾ
* ਸਰਕਾਰ ਨੂੰ ਪਰਿਭਾਸ਼ਿਤ ਕਰਦਾ ਹੈ
* ਅਮਰੀਕੀਆਂ ਦੇ ਮੂਲ ਅਧਿਕਾਰਾਂ ਦੀ ਰੱਖਿਆ ਕਰਦਾ ਹੈ

ਸਵਾਲ: ਵਟ ਡਸ ਦਾ ਕਾਂਸਟੀਟੀਊਸ਼ਨ ਡੂ?
ਜਵਾਬ:

  • ਸੇਟਸ  ਉਪ  ਦਾ ਗੋਵਰਨਮੈਂਟ
  • ਡੈਫੀਨੇਸ   ਦਾ ਗੋਵਰਨਮੈਂਟ
  • ਪ੍ਰੋਟੈਕਟ ਬੇਸਿਕ ਰਾਇਟਸ ਓਫ ਅਮੇਰੀਕੈਂਸ

3. The idea of self-government is in the first three words of the Constitution. What are these words? Question 3 Audio (MP3, 237 KB)

  • We the People

ਸਵਾਲ: ਦਾ ਆਇਡਿਯਾ ਓਫ ਸੈਲਫ-ਗੋਵਰਨਮੈਂਟ ਇਸ ਇਨ ਦਾ ਫਿਰਸਟ ਥ੍ਰੀ ਵਰਡਸ ਓਫ ਦਾ ਕਾਂਸਟੀਟੀਊਸ਼ਨ। ਵਟ ਆਰ ਦੀਸ ਵਰਡਸ?
ਜਵਾਬ: ਵੀ ਦਾ ਪੀਪਲ

4. What is an amendment? Question 4 Audio (MP3, 236 KB)

  • a change (to the Constitution)
  • an addition (to the Constitution)

ਸਵਾਲ: ਵਟ ਇਸ ਐਨ ਅਮੈਂਡਮੈਂਟ?
ਜਵਾਬ: ਚੇਂਜ ਟੂ ਦਾ ਕਾਂਸਟੀਟੀਊਸ਼ਨ?

5. What do we call the first ten amendments to the Constitution? Question 5 Audio (MP3, 182 KB)

  • the Bill of Rights

ਸਵਾਲ: ਵਟ ਡੂ ਵੀ ਕਾਲ  ਦਾ ਫਿਰਸਟ ਟੈਨ ਅਮੈਂਡਮੈਂਟਸ ਆਫ ਦਾ ਕਾਂਸਟੀਟੀਊਸ਼ਨ?
ਜਵਾਬ: ਦਾ ਬਿਲ ਆਫ ਰਾਈਟਸ

6. What is one right or freedom from the First Amendment?* Question 6 Audio (MP3, 313 KB)

  • speech
  • religion
  • assembly
  • press
  • petition the government

ਸਵਾਲ: ਵੱਟ ਇਸ ਵਨ ਰਾਈਟ ਓਰ ਫ੍ਰੀਡਮ ਫਰਾਮ ਦਾ ਫਰਸਟ ਅਮੈਂਡਮੈਂਟ?
ਜਵਾਬ:
* ਸਪੀਚ
* ਰੀਲੀਜਨ
* ਅਸੈਂਬਲੀ
* ਪਰੈਸ
* ਪੇਟਿਸ਼ਨ ਦਾ ਗੋਵਰਮੈਂਟ

7. How many amendments does the Constitution have? Question 7 Audio (MP3, 147 KB)

  • twenty-seven (27)

ਸਵਾਲ: ਹਾਓ ਮੈਨੀ ਅਮੈਂਡਮੈਂਟਸ ਡੋਜ ਦਾ ਕਾਂਸਟੀਟੀਊਸ਼ਨ ਹੈਵ ?
ਜਵਾਬ: ਟਵੈਂਟੀ ਸੈਵਨ (27)

8. What did the Declaration of Independence do? Question 8 Audio (MP3, 363 KB)

  • announced our independence (from Great Britain)
  • declared our independence (from Great Britain)
  • said that the United States is free (from Great Britain)

ਸਵਾਲ: ਵੱਟ ਡਿਡ ਦਾ ਡੇਕਲਾਰੇਸ਼ਨ ਓਫ ਇੰਡੀਪੈਂਡੈਂਸ ਡੂ?
ਜਵਾਬ: ਅੰਨੋਉਨਸ ਅਵਰ ਇੰਡੀਪੈਂਡੈਂਸ ਫਰਾਮ  ਗ੍ਰੇਟ ਬ੍ਰਿਟੇਨ

9. What are two rights in the Declaration of Independence? Question 9 Audio (MP3, 231 KB)

  • life
  • liberty
  • pursuit of happiness

ਸਵਾਲ: ਵੱਟ ਆਰ ਟੂ ਰਾਈਟਸ ਇਨ ਦਾ ਡੇਕਲਾਰੇਸ਼ਨ ਓਫ ਇੰਡੀਪੈਂਡੈਂਸ?
ਜਵਾਬ:
* ਲਾਈਫ
* ਲਿਬਰਟੀ
* ਪੁਰਸੂਟ ਆਫ ਹੈਪੀਨੇਸ

10. What is freedom of religion? Question 10 Audio (MP3, 175 KB)

  • You can practice any religion, or not practice a religion.

ਸਵਾਲ: ਵੱਟ ਇਸ ਫ੍ਰੀਡਮ ਆਫ ਰੀਲੀਜਨ?
ਜਵਾਬ: ਯੂ ਕੈਨ ਪ੍ਰੈਕਟਿਸ ਏਨੀ ਰੀਲੀਜਨ, ਓਰ ਨੋਟ ਪ੍ਰੈਕਟਿਸ ਏਨੀ ਰੀਲੀਜਨ

11. What is the economic system in the United States?* Question 11 Audio (MP3, 214 KB)

  • capitalist economy
  • market economy

ਸਵਾਲ: ਵੱਟ ਇਸ ਦਾ ਇਕੋਨਾਮਿਕ ਸਿਸਟਮ ਇਨ ਦਾ ਯੂਨਾਇਟੇਡ ਸਟੇਟਸ?
ਜਵਾਬ:
* ਕੈਪਿਟਾਲਿਸਟ ਏਕੋਨੋਮੀ
* ਮਾਰਕੀਟ ਏਕੋਨੋਮੀ

12. What is the “rule of law”? Question 12 Audio (MP3, 330 KB)

  • Everyone must follow the law.
  • Leaders must obey the law.
  • Government must obey the law.
  • No one is above the law.

ਸਵਾਲ: ਵਟ ਇਸ ਦਾ “ਰੂਲ ਓਫ ਲਾਅ”?
ਜਵਾਬ:
* ਐਵੇਰੀਵਨ ਮਸਟ ਫੋਲੋਓ ਦਾ ਲਾਅ
* ਲੀਡਰਸ ਮਸਟ ਓਬੇਅ ਦਾ ਲਾਅ
* ਗੋਵਰਨਮੈਂਟ

B: System of Government

13. Name one branch or part of the government.* Question 13 Audio (MP3, 357 KB)

  • Congress
  • legislative
  • President
  • executive
  • the courts
  • judicial

ਮੱਤਲਬ: ਸਰਕਾਰ ਦੀ ਇਕ ਸ਼ਾਖਾ ਜਾਂ ਹਿੱਸੇ ਦਾ ਨਾਮ ਦੱਸੋ?
– ਕਾਂਗਰਸ
– ਲੈਜਿਸਲੇਟਿਵ
– ਪ੍ਰੈਜ਼ੀਡੈਂਟ
– ਇਗਜ਼ੈਕਟਿਵ
– ਕੋਰਟਸ
– ਜੁਡੀਸ਼ਿਅਲ

ਸਵਾਲ: ਨੇਮ ਵੱਨ ਬਰਾਂਚ ਔਰ ਪਾਰਟ ਆਫ ਦਾ ਗਵਰਨਮੈਂਟ?
ਜਵਾਬ: ਕਾਂਗਰਸ

14. What stops one branch of government from becoming too powerful? Question 14 Audio (MP3, 238 KB)

  • checks and balances
  • separation of powers

ਮੱਤਲਬ: ਸਰਕਾਰ ਦੀ ਕਿਸੇ ਇਕ ਬ੍ਰਾਂਚ ਨੂੰ ਲੋੜ ਤੋਂ ਵਧੇਰੇ ਸ਼ਕਤੀਸ਼ਾਲੀ ਹੋਣ ਤੋਂ ਕਿਹੜੀ ਚੀਜ਼ ਰੋਕਦੀ ਹੈ?
– ਚੈਕਸ ਅਤੇ ਬੈਲੈਂਸਜ਼ (ਰੋਕਾਂ ਅਤੇ ਸੰਤੁਲਨ)
– ਸ਼ਕਤੀਆਂ ਦੀ ਵੰਡ

ਸਵਾਲ: ਵਟ ਸਟੌਪਸ ਵੱਨ ਬਰਾਂਚ ਆਫ ਦਾ ਗਵਰਨਮੈਂਟ ਫਰੌਮ ਬੀਕੱਅਮਿੰਗ ਟੂੱਅ ਪਾਵਰਫੁਲ?
ਜਵਾਬ:
– ਚੈਕਸ ਐਂਡ ਬੈਲੈਂਸਜ਼
– ਸੈਪੇਰੇਸ਼ਨ ਆਫ ਪਾਵਰਜ਼

15. Who is in charge of the executive branch? Question 15 Audio (MP3, 157 KB)

  • the President

ਮੱਤਲਬ: ਇਗਜ਼ੈਕਟਿਵ (ਕਾਰਜਕਾਰੀ) ਬ੍ਰਾਂਚ ਦਾ ਮੁਖੀ ਕੌਣ ਹੈ?
ਜਵਾਬ: ਪ੍ਰੈਜ਼ੀਡੈਂਟ (ਰਾਸ਼ਟਰਪਤੀ)

ਸਵਾਲ: ਹੂ ਇਜ਼ ਇਨਚਾਰਜ ਆਫ ਦੀ ਇਗਜ਼ੈਕਿਟਿਵ ਬਰਾਂਚ?
ਜਵਾਬ: ਦਾ ਪਰੈਜ਼ੀਡੈਂਟ

16. Who makes federal laws? Question 16 Audio (MP3, 283 KB)

  • Congress
  • Senate and House (of Representatives)
  • (U.S. or national) legislature

ਮੱਤਲਬ: ਕੇਂਦਰੀ ਕਾਨੂੰਨ ਕੌਣ ਬਣਾਉਂਦਾ ਹੈ?
ਜਵਾਬ:
– ਕਾਂਗਰਸ
– ਸੈਨੇਟ ਅਤੇ ਹਾਊਸ
– ਅਮਰੀਕਨ ਲੈਜਿਸਲੇਚਰ

ਸਵਾਲ: ਹੂ ਮੇਕਸ ਫੈਡਰਲ ਲਾਅਜ਼?
ਜਵਾਬ:
– ਕਾਂਗਰਸ
– ਸੈਨੇਟ ਐਂਡ ਹਾਊਸ
– ਯੂ ਐਸ ਔਰ ਨੈਸ਼ਨਲ ਲੈਜਿਸਲੇਚਰ

17. What are the two parts of the U.S. Congress?* Question 17 Audio (MP3, 188 KB)

  • the Senate and House (of Representatives)

ਮਤਲਬ: ਅਮਰੀਕਨ ਕਾਂਗਰਸ ਦੇ ਦੋ ਹਿੱਸੇ ਕਿਹੜੇ ਹਨ?
ਜਵਾਬ:
– ਸੈਨੇਟ
– ਹਾਊਸ (ਆਫ ਰੈਪਰਿਜ਼ੈਨਟੇਟਿਵਜ਼)

ਸਵਾਲ: ਵਟ ਆਰ ਦਾ ਟੂ ਪਾਰਟਸ ਆਫ ਦਾ ਯੂ. ਐਸ. ਕਾਂਗਰਸ?
ਜਵਾਬ:
– ਦਾ ਸੈਨੇਟ ਐਂਡ ਦਾ ਹਾਊਸ
. (ਆਫ ਰੈਪਰਿਜ਼ੈਂਟੇਟਿਵਜ਼)

18. How many U.S. Senators are there? Question 18 Audio (MP3, 150 KB)

  • one hundred (100)

ਮਤਲਬ: ਅਮਰੀਕਾ ਦੇ ਕਿੰਨੇ ਸੈਨੇਟਰ ਹਨ?
ਜਵਾਬ: 100 (ਸੌ)

ਸਵਾਲ: ਹਔ ਮੈਨੀ ਯੂ. ਐਸ. ਸੈਨੇਟਰਜ਼ ਆਰ ਦੇਅਰ?
ਜਵਾਬ: ਵੱਨ ਹੰਡਰਡ (100)

19. We elect a U.S. Senator for how many years? Question 19 Audio (MP3, 162 KB)

  • six (6)

ਸਵਾਲ: ਵੁਈ ਇਲੈਕਟ ਏ  ਯੂ. ਐਸ. ਸੈਨੇਟਰ ਫਾਰ ਹਔ ਮੈਨੀ ਯੀਅਰਜ਼?
ਜਵਾਬ: ਸਿਕਸ (6)

ਮਤਲਬ: ਸੈਨੇਟਰਾਂ ਦੀ ਚੋਣ ਕਿੰਨੇ ਸਾਲ ਵਾਸਤੇ ਹੁੰਦੀ ਹੈ? 6 ਸਾਲ ਵਾਸਤੇ

20. Who is one of your state’s U.S. Senators now?* Question 20 Audio (MP3, 360 KB)

  • Answers will vary. [District of Columbia residents and residents of U.S. territories should answer that D.C. (or the territory where the applicant lives) has no U.S. Senators.]

ਮਤਲਬ: ਤੁਹਾਡੀ ਸਟੇਟ (ਮੈਸੇਚਿਉਸੇਟਸ) ਦਾ ਇਕ ਸੈਨੇਟਰ ਕੌਣ ਹੈ?
ਐਡ ਮਾਰਕੀ
ਐਲਿਜ਼ਾਬੇਥ ਵਾਰਨ

ਇੰਡੀਆਨਾ ਸਟੇਟ ਦਾ ਸੈਨੇਟਰ ਹੈ:
ਜੋ ਡੌਨੇਲੀ

ਸਵਾਲ: ਹੂ ਇਜ਼ ਵੱਨ ਆਫ ਯੋਅਰ ਸਟੇਟਸ ਯੂ. ਐਸ. ਸੈਨੇਟਰਜ਼ ਨਾਓ?
ਜਵਾਬ: ਐਡ ਮਾਰਕੀ

21. The House of Representatives has how many voting members? Question 21 Audio (MP3, 181 KB)

  • four hundred thirty-five (435)

ਮਤਲਬ: ਹਾਊਸ ਆਫ ਰੈਪਰਜ਼ੈਂਟੇਟਿਵਜ਼ ਦੇ ਕਿੰਨੇ ਮੈਂਬਰ ਹਨ? 435 (ਚਾਰ ਸੌ ਪੈਂਤੀ)

ਸਵਾਲ: ਦਾ ਹਾਊਸ ਆਫ ਰਿਪਰੈਜ਼ੈਨਟੇਟਿਵਜ਼ ਹੈਜ਼ ਹਔ ਮੈਨੀ ਵੋਟਿੰਗ ਮੈਂਬਰਜ਼?
ਜਵਾਬ: – ਫੋਰ ਹੰਡਰਡ ਥਰਟੀ ਫਾਈਵ (435)

22. We elect a U.S. Representative for how many years? Question 22 Audio (MP3, 165 KB)

  • two (2)

ਮਤਲਬ: ਅਮਰੀਕਨ ਨੁਮਾਇੰਦਾ (ਰੈਪਰਿਜ਼ੈਨਟੇਟਿਵ) ਕਿੰਨੇ ਸਾਲ ਵਾਸਤੇ ਚੁਣਿਆਂ ਜਾਂਦਾ ਹੈ? 2 (ਦੋ) ਸਾਲ ਵਾਸਤੇ

ਸਵਾਲ: ਵੁਈ ਇਲੈਕਟ ਏ ਯੂ. ਐਸ. ਰੈਪਰਿਜ਼ੈਨਟੇਟਿਵ ਫਾਰ ਹਔ ਮੈਨੀ ਯੀਅਰਜ਼?
ਜਵਾਬ: ਟੂ (2)

23. Name your U.S. Representative. Question 23 Audio (MP3, 423 KB)

  • Answers will vary. [Residents of territories with nonvoting Delegates or Resident Commissioners may provide the name of that Delegate or Commissioner. Also acceptable is any statement that the territory has no (voting) Representatives in Congress.]

ਮਤਲਬ: ਤੁਹਾਡੇ ਅਮਰੀਕਨ ਨੁਮਾਇੰਦੇ ਦਾ ਨਾਮ ਕੀ ਹੈ? ਰਿਚਰਡ ਨੀਲ (ਮੈਸੇਚਿਉਸੇਟਸ ਡਿਸਟ੍ਰਿਕਟ 1)

ਸਵਾਲ: ਨੇਮ ਯੋਅਰ ਯੂ. ਐਸ. ਰੈਪਰਿਜ਼ੈਨਟੇਟਿਵ?
ਜਵਾਬ: ਰਿਚਰਡ ਨੀਲ (ਡਿਸਟ੍ਰਿਕਟ 1)

ਇੰਡੀਆਨਾ ਸਟੇਟ ਦਾ ਰੈਪਰਿਜ਼ੈਨਟੇਟਿਵ ਹੈ: ਜਿਮ  ਬੈਂਕਸ (ਡਿਸਟ੍ਰਿਕਟ 3)

24. Who does a U.S. Senator represent? Question 24 Audio (MP3, 157 KB)

  • all people of the state

ਮਤਲਬ: ਅਮਰੀਕਨ ਸੈਨੇਟਰ ਕਿਸ ਦਾ ਨੁਮਾਇੰਦਾ ਹੁੰਦਾ ਹੈ? ਸਟੇਟ ਦੇ ਸਾਰੇ ਹੀ ਲੋਕਾਂ ਦਾ

ਸਵਾਲ: ਹੂ ਡਜ਼ ਏ ਯੂ. ਐਸ. ਸੈਨੇਟਰ ਰੈਪਰਿਜੈਂਟ?
– ਆਲ ਪੀਪਲ ਆਫ ਦਾ ਸਟੇਟ

25. Why do some states have more Representatives than other states? Question 25 Audio (MP3, 324 KB)

  • (because of) the state’s population
  • (because) they have more people
  • (because) some states have more people

ਮਤਲਬ: ਕਈ ਸਟੇਟਾਂ ਦੇ ਦੂਸਰੀਆਂ ਨਾਲ਼ੋਂ ਜ਼ਿਆਦਾ ਨੁਮਾਇੰਦੇ ਕਿਉਂ ਹੁੰਦੇ ਹਨ?
ਲੋਕਾਂ ਦੀ ਜ਼ਿਆਦਾ ਵਸੋਂ (ਆਬਾਦੀ) ਕਾਰਨ

ਸਵਾਲ: ਵਾਈ ਡੂ ਸਮ ਸਟੇਟਸ ਹੈਵ ਮੋਰ ਰੈਪਰਿਜ਼ ਰੈਪਰਿਜ਼ੈਨਟੇਟਿਵਜ਼ ਦੈਨ ਅਦਰ ਸਟੇਟਸ?
ਜਵਾਬ: ਬੀਕਾਜ਼ ਦੇ ਹੈਵ ਮੋਰ ਪੀਪਲ

26. We elect a President for how many years? Question 26 Audio (MP3, 152 KB)

  • four (4)

ਮਤਲਬ: ਰਾਸ਼ਟਰਪਤੀ ਦੀ ਚੋਣ ਕਿੰਨੇ ਸਾਲਾਂ ਵਾਸਤੇ ਹੁੰਦੀ ਹੈ? 4 (ਚਾਰ) ਸਾਲਾਂ ਵਾਸਤੇ

ਸਵਾਲ: ਵੁਈ ਇਲੈਕਟ ਏ ਪਰੈਜ਼ੀਡੈਂਟ ਫਾਰ ਹਔ ਮੈਨੀ ਯੀਅਰਜ਼?
ਜਵਾਬ: ਫੋਰ (4)

27. In what month do we vote for President?* Question 27 Audio (MP3, 157 KB)

  • November

ਮਤਲਬ: ਰਾਸ਼ਟਰਪਤੀ ਦੀ ਚੋਣ ਕਿਹੜੇ ਮਹੀਨੇ ਹੁੰਦੀ ਹੈ? ਨਵੰਬਰ ਵਿਚ

ਸਵਾਲ: ਇਨ ਵਟ ਮੰਥ ਡੂ ਵੁਈ ਵੋਟ ਫਾਰ ਪਰੈਜ਼ੀਡੈਂਟ?
ਜਵਾਬ: ਨਵੰਬਰ

28. What is the name of the President of the United States now?* Question 28 Audio (MP3, 372 KB)

  • Donald J. Trump
  • Donald Trump
  • Trump

ਮਤਲਬ: ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਦਾ ਨਾਮ ਕੀ ਹੈ?
ਡੋਨਾਲਡ ਟਰੰਪ

ਸਵਾਲ: ਵਟ ਇਜ਼ ਦਾ ਨੇਮ ਆਫ ਦਾ ਪਰੈਜ਼ੀਡੈਂਟ ਆਫ ਦਾ ਯੂਨਾਈਟਿਡ ਸਟੇਟਸ ਨਾਓ?
ਜਵਾਬ: ਡੋਨਾਲਡ ਟਰੰਪ

29. What is the name of the Vice President of the United States now? Question 29 Audio (MP3, 374 KB)

  • Michael R. Pence
  • Mike Pence
  • Pence

ਮਤਲਬ: ਅਮਰੀਕਾ ਦੇ ਹੁਣ ਦੇ ਉੱਪ-ਰਾਸ਼ਟਰਪਤੀ ਦਾ ਨਾਮ ਕੀ ਹੈ? ਮਾਈਕ ਪੈਂਸ

ਸਵਾਲ: ਵਟ ਇਜ਼ ਦਾ ਨੇਮ ਆਫ ਦਾ ਵਾਈਸ ਪਰੈਜ਼ੀਡੈਂਟ ਆਫ ਦਾ ਯੂਨਾਈਟਿਡ ਸਟੇਟਸ?
ਜਵਾਬ: ਮਾਈਕ ਪੈਂਸ

30. If the President can no longer serve, who becomes President? Question 30 Audio (MP3, 204 KB)

  • the Vice President

ਮਤਲਬ: ਜੇ ਕਰ ਰਾਸ਼ਟਰਪਤੀ ਨਾ ਹੋਵੇ ਜਾਂ ਕੰਮ ਨਾ ਕਰ ਸਕੇ ਤਾਂ ਕੌਣ ਰਾਸ਼ਟਰਪਤੀ ਬਣਦਾ ਹੈ?ਉੱਪ-ਰਾਸ਼ਟਰਪਤੀ

ਸਵਾਲ: ਇਫ ਦਾ ਪ੍ਰੈਜ਼ੀਡੈਂਟ ਕੈਨ ਨੋ ਲੌਂਗਰ ਸਰਵ, ਹੂ ਬੀਕੱਮਜ਼ ਪ੍ਰੈਜ਼ੀਡੈਂਟ?
ਜਵਾਬ: ਦਾ ਵਾਈਸ ਪ੍ਰੈਜ਼ੀਡੈਂਟ

31. If both the President and the Vice President can no longer serve, who becomes President? Question 31 Audio (MP3, 233 KB)

  • the Speaker of the House

ਮਤਲਬ: ਜੇ ਕਰ ਰਾਸ਼ਟਰਪਤੀ ਜਾਂ ਉੱਪ-ਰਾਸ਼ਟਰਪਤੀ ਦੋਵੇਂ ਹੀ ਕੰਮ ਨਾ ਕਰ ਸਕਣ ਤਾਂ ਕੌਣ ਰਾਸ਼ਟਰਪਤੀ ਬਣਦਾ ਹੈ? ਹਾਊਸ ਦਾ ਸਪੀਕਰ

ਸਵਾਲ: ਇਫ ਬੋਥ ਦਾ ਪ੍ਰੈਜ਼ੀਡੈਂਟ ਐਂਡ ਦਾ ਵਾਈਸ ਪ੍ਰੈਜ਼ੀਡੈਂਟ ਕੈਨ ਨੋ ਲੌਂਗਰ ਸਰਵ, ਹੂ ਬੀਕੱਮਜ਼ ਪ੍ਰੈਜ਼ੀਡੈਂਟ?
ਜਵਾਬ: ਦਾ ਸਪੀਕਰ ਆਫ ਦਾ ਹਾਊਸ

32. Who is the Commander in Chief of the military? Question 32 Audio (MP3, 157 KB)

  • the President

ਮਤਲਬ: ਫੌਜ ਦਾ ਮੁੱਖ ਕਮਾਂਡਰ ਕੌਣ ਹੈ? ਰਾਸ਼ਟਰਪਤੀ

ਸਵਾਲ: ਹੂ ਇਜ਼ ਕਮਾਂਡਰ-ਇਨ-ਚੀਫ ਆਫ ਦਾ ਮਿਲਿਟਰੀ?
ਜਵਾਬ: ਦਾ ਪ੍ਰੈਜ਼ੀਡੈਂਟ

33. Who signs bills to become laws? Question 33 Audio (MP3, 159 KB)

  • the President

ਮਤਲਬ: ਕਾਨੰਨ ਬਣਾਉਣ ਵਾਸਤੇ ਬਿੱਲ ਕੌਣ ਦਸਤਖਤ ਕਰਦਾ ਹੈ? ਰਾਸ਼ਟਰਪਤੀ

ਸਵਾਲ: ਹੂ ਸਾਈਨਜ਼ ਬਿਲਜ਼ ਟੂ ਬੀਕੱਮ ਲਾਅਜ਼
ਜਵਾਬ: ਦਾ ਪ੍ਰੈਜ਼ੀਡੈਂਟ

34. Who vetoes bills? Question 34 Audio (MP3, 141 KB)

  • the President

ਮਤਲਬ: ਬਿੱਲ ਨੂੰ ਵੀਟੋ ਕੌਣ ਕਰਦਾ ਹੈ? ਰਾਸ਼ਟਰਪਤੀ

ਸਵਾਲ: ਹੂ ਵੀਟੋਜ਼ ਬਿਲਜ਼?
ਜਵਾਬ: ਦਾ ਪ੍ਰੈਜ਼ੀਡੈਂਟ

35. What does the President’s Cabinet do? Question 35 Audio (MP3, 164 KB)

  • advises the President

ਮਤਲਬ: ਰਾਸ਼ਟਰਪਤੀ ਦੀ ਕੈਬਨਿਟ ਕੀ ਕਰਦੀ ਹੈ? ਰਾਸ਼ਟਰਪਤੀ ਨੂੰ ਸਲਾਹ ਦੇਂਦੀ ਹੈ

ਸਵਾਲ: ਵਟ ਡਜ਼ ਦਾ ਪ੍ਰੈਜ਼ੀਡੈਂਟਸ ਕੈਬਿਨਿਟ ਡੂ?
ਜਵਾਬ: ਐਡਵਾਈਜ਼ਜ਼ ਦਾ ਪ੍ਰੈਜ਼ੀਡੈਂਟ

36. What are two Cabinet-level positions? Question 36 Audio (MP3, 1.02 MB)

  • Secretary of Agriculture
  • Secretary of Commerce
  • Secretary of Defense
  • Secretary of Education
  • Secretary of Energy
  • Secretary of Health and Human Services
  • Secretary of Homeland Security
  • Secretary of Housing and Urban Development
  • Secretary of the Interior
  • Secretary of Labor
  • Secretary of State
  • Secretary of Transportation
  • Secretary of the Treasury
  • Secretary of Veterans Affairs
  • Attorney General
  • Vice President

ਮਤਲਬ: ਕੈਬਿਨਿਟ ਲੈਵਲ ਦੀਆਂ 2 ਪੁਜ਼ੀਸ਼ਨਾਂ ਕਿਹੜੀਆਂ ਹਨ?
ਖੇਤੀਬਾੜੀ ਸਕੱਤਰ
ਐਜੂਕੇਸ਼ਨ ਸਕੱਤਰ

ਸਵਾਲ: ਵਟ ਆਰ ਟੂ ਕੈਬਿਨਿਟ ਲੈਵਲ ਪੋਜ਼ੀਸ਼ਨਜ਼?
ਜਵਾਬ:
– ਸੈਕਰੇਟਰੀ ਆਫ ਐਗਰੀਕਲਚਰ
– ਸੈਕਰੇਟਰੀ ਆਫ ਐਜੂਕੇਸ਼ਨ

37. What does the judicial branch do? Question 37 Audio (MP3, 349 KB)

  • reviews laws
  • explains laws
  • resolves disputes (disagreements)
  • decides if a law goes against the Constitution

ਮਤਲਬ: ਜੁਡੀਸ਼ੀਅਲ ਬਰਾਂਚ ਕੀ ਕਰਦੀ ਹੈ?
– ਕਾਨੂੰਨਾਂ ਨੂੰ ਵਿਚਾਰਦੀ ਹੈ
– ਕਾਨੂੰਨਾਂ ਦੀ ਵਿਆਖਿਆ ਕਰਦੀ ਹੈ
– ਝਗੜੇ ਨਿਪਟਾਉਂਦੀ ਹੈ
– ਜੇ ਕੋਈ ਕਾਨੂੰਨ ਸੰਵਿਧਾਨ ਦੇ  ਖਿਲਾਫ ਜਾਂਦਾ ਹੋਵੇ ਤਾਂ ਉਸ ਬਾਰੇ ਫੈਸਲਾ ਕਰਦੀ ਹੈ

ਸਵਾਲ: ਵਟ ਡਜ਼ ਦਾ ਜੁਡੀਸ਼ੀਅਲ ਬਰਾਂਚ ਡੂ?
ਜਵਾਬ:
– ਰਿਵਿਊਜ਼ ਲਾਅਜ਼
– ਐਕਸਪਲੇਨਜ਼ ਲਾਅਜ਼
– ਰਿਜੌਲਵਜ਼ ਡਿਸਪਯੂਟਸ (ਡਿਸਐਗਰੀਮੈਂਟਸ)
– ਡਿਸਾਈਡਸ ਇਫ ਏ ਲਾਅ ਗੋਅਜ਼
. ਅਗੇਂਸਟ ਦਾ ਕਾਨਸਟੀਚਿਊਸ਼ਨ

38. What is the highest court in the United States? Question 38 Audio (MP3, 159 KB)

  • the Supreme Court

ਮਤਲਬ: ਅਮਰੀਕਾ ਦੀ ਸਭ ਤੋਂ ਉੱਚੀ ਅਦਾਲਤ ਕਿਹੜੀ ਹੈ? ਸੁਪਰੀਮ ਕੋਰਟ

ਸਵਾਲ: ਵਟ ਇਜ਼ ਦਾ ਹਾਈਐਸਟ ਕੋਰਟ ਇਨ ਯੁਨਾਈਟਿਡ ਸਟੇਟਸ?
ਜਵਾਬ: ਦਾ ਸੁਪਰੀਮ ਕੋਰਟ

39. How many justices are on the Supreme Court? Question 39 Audio (MP3, 142 KB)

  • nine (9)

ਮਤਲਬ: ਸੁਪਰੀਮ ਕੋਰਟ ਦੇ ਕਿੰਨੇ ਜੱਜ ਹਨ? ਨੌਂ (9)

ਸਵਾਲ: ਹਔ ਮੈਨੀ ਜਸਟਿਸਜ਼ ਆਰ ਔਨ ਸੁਪਰੀਮ ਕੋਰਟ?
ਜਵਾਬ: ਨਾਈਨ (9)

40. Who is the Chief Justice of the United States now? Question 40 Audio (MP3, 232 KB)

  • John Roberts (John G. Roberts, Jr.)

ਮਤਲਬ: ਸੁਪਰੀਮ ਕੋਰਟ ਦਾ ਮੁੱਖ ਜੱਜ ਕੌਣ ਹੈ? ਜਾਹਨ ਗਲੋਵਰ ਰਾਬਰਟਸ

ਸਵਾਲ: ਹੂ ਇਜ਼ ਦਾ ਚੀਫ ਜਸਟਿਸ ਆਫ ਯੁਨਾਈਟਿਡ ਸਟੇਟਸ ਨਾਓ?
ਜਵਾਬ: ਜਾਹਨ ਰਾਬਰਟਸ

41. Under our Constitution, some powers belong to the federal government. What is one power of the federal government? Question 41 Audio (MP3, 409 KB)

  • to print money
  • to declare war
  • to create an army
  • to make treaties

ਮਤਲਬ: ਸੰਵਿਧਾਨ ਅਨੁਸਾਰ ਕੇਂਦਰੀ ਸਰਕਾਰ ਦੀਆਂ ਸ਼ਕਤੀਆਂ ਵਿਚੋਂ ਇੱਕ ਸ਼ਕਤੀ ਕਿਹੜੀ ਹੈ?
– ਕਰੰਸੀ ਛਾਪਣੀ
– ਜੰਗ ਦਾ ਐਲਾਨ ਕਰਨਾ
– ਫੌਜ ਬਣਾਉਣੀ
– ਸੰਧੀਆਂ ਕਰਨੀਆਂ

ਸਵਾਲ: ਅੰਡਰ ਅਵਰ ਕਾਨਸਟੀਚਿਊਸ਼ਨ, ਸਮ ਪਾਵਰਜ਼ ਬਿਲੌਂਗ ਟੂ ਦਾ ਫੈਡਰਲ ਗਵਰਨਮੈਂਟ। ਵਟ ਇਜ਼ ਵੱਨ ਪਾਵਰ ਆਫ ਦਾ ਫੈਡਰਲ ਗਵਰਨਮੈਂਟ?
ਜਵਾਬ: ਟੂ ਪਰਿੰਟ ਮਨੀ

42. Under our Constitution, some powers belong to the states. What is one power of the states? Question 42 Audio (MP3, 485 KB)

  • provide schooling and education
  • provide protection (police)
  • provide safety (fire departments)
  • give a driver’s license
  • approve zoning and land use

ਮਤਲਬ: ਸੰਵਿਧਾਨ ਅਨੁਸਾਰ ਕੁਝ ਸ਼ਕਤੀਆਂ ਸੂਬਿਆਂ (ਸਟੇਟਾਂ) ਦੀਆਂ ਹਨ। ਉਨ੍ਹਾਂ ਵਿਚੋਂ ਸਟੇਟ ਦੀ ਇੱਕ ਸ਼ਕਤੀ ਕਿਹੜੀ ਹੈ?
1 ਸਕੂਲ ਚਲਾਉਣੇ ਤੇ ਸਿੱਖਿਆ ਪ੍ਰਬੰਧ
2 ਸੁਰੱਖਿਆ (ਪੋਲੀਸ)
3 ਅੱਗ ਤੋਂ ਬਚਾਅ
4 ਡਰਾਈਵਰ ਲਾਇਸੈਂਸ ਦ ੇਣ ੇ
5 ਜ਼ਮੀਨ ਦੀ ਵਰਤੋਂ ਦੀ ਪ੍ਰਵਾਨਗੀ

ਸਵਾਲ: ਅੰਡਰ ਅਵਰ ਕਾਨਸਟੀਚਿਊਸ਼ਨ, ਸਮ ਪਾਵਰਜ਼ ਬਿਲੌਂਗ ਟੂ ਦਾ ਸਟੇਟਸ। ਵਟ ਇਜ਼ ਵੱਨ
ਪਾਵਰ ਆਫ ਦਾ ਸਟੇਟਸ?
ਜਵਾਬ: ਟੂ ਪ੍ਰੋਵਾਈਡ ਪ੍ਰੋਟੈਕਸ਼ਨ (ਪੋਲੀਸ)

43. Who is the Governor of your state now? Question 43 Audio (MP3, 240 KB)

  • Answers will vary. [District of Columbia residents should answer that D.C. does not have a Governor.]

ਮਤਲਬ: ਤੁਹਾਡੀ ਸਟੇਟ (ਮੈਸੇਚਿਉਸੇਟਸ) ਦਾ ਹੁਣ ਗਵਰਨਰ ਕੌਣ ਹੈ? ਚਾਰਲੀ ਬੇਕਰ

ਸਵਾਲ: ਹੂ ਇਜ਼ ਦਾ ਗਵਰਨਰ ਆਫ ਯੋਅਰ ਸਟੇਟ ਨਾਓ?
ਜਵਾਬ: ਚਾਰਲੀ ਬੇਕਰ

ਇੰਡੀਆਨਾ ਦਾ ਗਵਰਨਰ ਹੈ ਮਾਈਕ ਪੈਂਸ।

44. What is the capital of your state?* Question 44 Audio (MP3, 375 KB)

  • Answers will vary. [District of Columbia residents should answer that D.C. is not a state and does not have a capital. Residents of U.S. territories should name the capital of the territory.]

ਮਤਲਬ: ਤੁਹਾਡੀ (ਮੈਸੇਚਿਉਸੇਟਸ) ਸਟੇਟ ਦੀ ਰਾਜਧਾਨੀ ਕਿਹੜੀ ਹੈ? ਬੋਸਟਨ

ਸਵਾਲ: ਵਟ ਇਸ ਦਾ ਕੈਪੀਟਲ ਆਫ ਯੋਅਰ ਸਟੇਟ? (ਮੈਸੇਚਿਉਸੇਟਸ)
ਜਵਾਬ: ਬੋਸਟਨ

ਇੰਡੀਆਨਾ ਸਟੇਟ ਦੀ ਰਾਜਧਾਨੀ ਹੈ ਇੰਡਿਆਨੈਪਲਿਸ।

45. What are the two major political parties in the United States?* Question 45 Audio (MP3, 190 KB)

  • Democratic and Republican

ਮਤਲਬ: ਅਮਰੀਕਾ ਦੀਆਂ ਦੋ ਸਿਆਸੀ ਪਾਰਟੀਆਂ ਕਿਹੜੀਆਂ ਹਨ? ਡੈਮੋਕਰੇਟਿਕ ਅਤੇ ਰਿਪੱਬਲਿਕਨ

ਸਵਾਲ: ਵਟ ਆਰ ਦਾ ਟੂ ਮੇਜਰ ਪੋਲੀਟੀਕਲ ਪਾਰਟੀਜ਼ ਇਨ ਦਾ ਯੂਨਾਈਟਿਡ ਸਟੇਟਸ?
ਜਵਾਬ: ਡੈਮੋਕਰੈਟਿਕ ਐਂਡ ਰਿਪੱਬਲਿਕਨ

46. What is the political party of the President now? Question 46 Audio (MP3, 229 KB)

  • Republican (Party)

ਮਤਲਬ: ਹੁਣ ਦੇ ਰਾਸ਼ਤਰਪਤੀ ਦੀ ਸਿਆਸੀ ਪਾਰਟੀ ਕਿਹੜੀ ਹੈ? ਰਿਪੱਬਲਿਕਨ ਪਾਰਟੀ

ਸਵਾਲ: ਵਟ ਇਜ਼ ਦਾ ਪੋਲੀਟੀਕਲ ਪਾਰਟੀ ਆਫ ਦਾ ਪ੍ਰੈਜ਼ੀਡੈਂਟ ਨਾਓ?
ਜਵਾਬ: ਰਿਪੱਬਲਿਕਨ ਪਾਰਟੀ

47. What is the name of the Speaker of the House of Representatives now? Question 47 Audio (MP3, 456 KB)

  • Paul D. Ryan
  • (Paul) Ryan

ਮਤਲਬ: ਨੁਮਾਇੰਦਾ ਹਾਊਸ ਦੇ ਅਜੋਕੇ ਸਪੀਕਰ ਦਾ ਕੀ ਨਾਮ ਹੈ? ਪੌਲ ਰਾਯਾਨ

ਸਵਾਲ: ਵਟ ਇਜ਼ ਦਾ ਨੇਮ ਆਫ ਦਾ ਸਪੀਕਰ ਆਫ ਦਾ ਹਾਊਸ ਆਫ ਰੈਪਰਿਜ਼ੈਨਟੇਟਿਵਜ਼ ਨਾਓ?
ਜਵਾਬ: ਪੌਲ ਰਾਯਾਨ

C: Rights and Responsibilities (ਹੱਕ ਅਤੇ ਜ਼ਿੰਮੇਵਾਰੀਆਂ)

48. There are four amendments to the Constitution about who can vote. Describe one of them. Question 48 Audio (MP3, 468 KB)

  • Citizens eighteen (18) and older (can vote).
  • You don’t have to pay (a poll tax) to vote.
  • Any citizen can vote. (Women and men can vote.)
  • A male citizen of any race (can vote).

ਮਤਲਬ: ਵੋਟ ਪਾਉਣ ਬਾਰੇ ਸੰਵਿਧਾਨ ਵਿਚ ਚਾਰ (4) ਸੋਧਾਂ ਹਨ। ਉਨ੍ਹਾਂ ਵਿਚੋਂ ਇਕ ਬਾਰੇ ਦੱਸੋ।
1. ਅਠਾਰਾਂ ਸਾਲ ਦੇ ਅਤੇ ਇਸ ਤੋਂ ਉੱਪਰ ਦੀ ਉਮਰ ਦੇ ਨਾਗਰਿਕ ਵੋਟ ਪਾ ਸਕਦੇ ਹਨ।
2. ਵੋਟ ਪਾਉਣ ਉੱਤੇ ਕੋਈ ਟੈਕਸ ਨਹੀਂ।
3. ਕੋਈ ਵੀ ਔਰਤ ਜਾਂ ਮਰਦ ਨਾਗਰਿਕ ਵੋਟ ਕਰ ਸਕਦਾ ਹੈ।
4. ਕਿਸੇ ਵੀ ਨਸਲ ਦਾ ਮਨੁੱਖ ਵੋਟ ਕਰ ਸਕਦਾ ਹੈ

ਸਵਾਲ: ਦੇਅਰ ਆਰ ਫੋਰ ਅਮੈਂਡਮੈਂਟਸ ਟੂ ਦਾ ਕਾਨਸਟੀਚਿਊਸ਼ਨ ਅਬਾਊਟ ਹੂ ਕੈਨ ਵੋਟ।ਡਿਸਕਰਾਈਬ ਵੱਨ ਆਫ ਦੈਮ।
ਜਵਾਬ: ਸਿਟੀਜ਼ਨਜ਼ ਏਟੀਨ (18) ਐਂਡ ਓਲਡਰ ਕੈਨ ਵੋਟ

49. What is one responsibility that is only for United States citizens?* Question 49 Audio (MP3, 265 KB)

  • serve on a jury
  • vote in a federal election

ਮਤਲਬ: ਉਹ ਇਕ ਕਿਹੜੀ ਜ਼ਿੰਮੇਵਾਰੀ ਹੈ ਜੋ ਕਿ ਸਿਰਫ ਅਮਰੀਕਨ ਨਾਗਰਿਕ ਵਾਸਤੇ ਹੈ?
1. ਜਿਊਰੀ ਸੇਵਾ ਦੀ
2. ਕੇਂਦਰੀ (ਫੈਡਰਲ) ਚੋਣਾਂ ਵਿਚ ਵੋਟ ਪਾਉਣ ਦੀ

ਸਵਾਲ: ਵਟ ਇਜ਼ ਵੱਨ ਰਿਸਪੌਨਸਿਬਿਲਿਟੀ ਦੈਟ ਇਜ਼ ਔਨਲੀ ਫਾਰ ਯੁਨਾਈਟਿਡ ਸਟੇਟਸ ਸਿਟੀਜ਼ਨਜ਼?
ਜਵਾਬ: ਸਰਵ ਔਨ ਏ ਜਿਊਰੀ

50. Name one right only for United States citizens. Question 50 Audio (MP3, 242 KB)

  • vote in a federal election
  • run for federal office

ਮਤਲਬ: ਅਮਰੀਕਾ ਦੇ ਨਾਗਰਿਕਾਂ ਦਾ ਇਕ ਹੱਕ ਦੱਸੋ।
1. ਕੇਂਦਰੀ (ਫੈਡਰਲ) ਚੌਣਾਂ ਵਿਚ ਵੋਟ ਪਾਉਣਾ।
2. ਕੇਂਦਰੀ (ਫੈਡਰਲ) ਅਹੁਦੇ ਵਾਸਤੇ ਚੋਣ ਲੜਨੀ।

ਸਵਾਲ: ਨੇਮ ਵੱਨ ਰਾਈਟ ਔਨਲੀ ਫਾਰ ਯੁਨਾਈਟਿਡ ਸਟੇਟਸ ਸਿਟੀਜ਼ਨਜ਼।
ਜਵਾਬ: ਵੋਟ ਇਨ ਏ ਫੈਡਰਲ ਇਲੈਕਸ਼ਨ

51. What are two rights of everyone living in the United States? Question 51 Audio (MP3, 427 KB)

  • freedom of expression
  • freedom of speech
  • freedom of assembly
  • freedom to petition the government
  • freedom of religion
  • the right to bear arms

ਮਤਲਬ: ਅਮਰੀਕਾ ਵਿਚ ਰਹਿਣ ਵਾਲੇ ਹਰ ਬਸ਼ਿੰਦੇ ਦੇ ਕੋਈ ਦੋ (2) ਹੱਕ ਕਿਹੜੇ ਹਨ?
1. ਆਪਣੇ ਹੱਕ-ਪ੍ਰਗਟਾਵੇ ਦਾ
2. ਬੋਲਣ ਦੀ ਅਜ਼ਾਦੀ ਦਾ
3. ਇਕੱਤ੍ਰਤਾ ਦੀ ਖੁੱਲ੍ਹ ਦਾ
4. ਸਰਕਾਰ ਕੋਲ ਪਹੰਚ ਦਾ
5. ਕਿਸੇ ਵੀ ਧਾਰਮਿਕ ਪੂਜਾ ਦਾ
6. ਹਥਿਆਰ ਰੱਖਣ ਦਾ

ਸਵਾਲ: ਵਟ ਆਰ ਟੂ ਰਾਈਟਸ ਆਫ ਐਵਰੀਵੱਨ ਲਿਵਿੰਗ ਇਨ ਦਾ ਯੁਨਾਈਟਿਡ ਸਟੇਟਸ?
ਜਵਾਬ:
– ਫਰੀਡਮ ਆਫ ਸਪੀਚ
– ਫਰੀਡਮ ਆਫ ਅਸੈਂਬਲੀ

52. What do we show loyalty to when we say the Pledge of Allegiance? Question 52 Audio (MP3, 238 KB)

  • the United States
  • the flag

ਮਤਲਬ: ਸਹੁੰ ਚੁੱਕਣ ਲੱਗਿਆਂ ਅਸੀਂ ਕਿਸ ਲਈ ਵਫਾਦਾਰੀ ਪ੍ਰਗਟ ਕਰਦੇ ਹਾਂ?
1 ਅਮਰੀਕਾ ਵਾਸਤੇ
2 ਅਮਰੀਕਨ ਝੰਡੇ ਵਾਸਤੇ

ਸਵਾਲ: ਵਟ ਡੂ ਵੁਈ ਸ਼ੋ ਲੌਇਲ਼ਟੀ ਟੂ ਵੈੱਨ ਵੁਈ ਸੇ ਦਾ ਪਲੈੱਜ ਆਫ ਐਲਿਜੀਐਂਸ?
ਜਵਾਬ:
– ਦਾ ਯੁਨਾਈਟਿਡ ਸਟੇਟਸ
– ਦਾ ਫਲੈਗ

53. What is one promise you make when you become a United States citizen? Question 53 Audio (MP3, 579 KB)

  • give up loyalty to other countries
  • defend the Constitution and laws of the United States
  • obey the laws of the United States
  • serve in the U.S. military (if needed)
  • serve (do important work for) the nation (if needed)
  • be loyal to the United States

ਮਤਲਬ: ਜਦੋਂ ਤੁਸੀਂ ਅਮਰੀਕਨ ਨਾਗਰਿਕ ਬਣਦੇ ਹੋ ਤਾਂ ਇਕ ਕਿਹੜਾ ਵਾਅਦਾ ਕਰਦੇ ਹੋ?
1. ਦੂਸਰਿਆਂ ਦੇਸ਼ਾਂ ਲਈ ਵਫਾਦਾਰੀ ਛੱਡ ਦੇਣ ਦਾ
2. ਅਮਰੀਕਾ ਦੇ ਸੰਵਿਧਾਨ ਅਤੇ ਕਾਨੂੰਨ ਨੂੰ ਬਚਾਉਣ ਦਾ
3. ਅਮਰੀਕਨ ਕਾਨੂੰਨ ਮੰਨਣ ਦਾ
4. ਅਮਰੀਕਾ ਦੀ ਫੌਜ ਵਿਚ ਸੇਵਾ ਕਰਨ ਦਾ
5. ਲੋੜ ਅਨੁਸਾਰ ਦੇਸ਼ ਸੇਵਾ ਦਾ
6. ਅਮਰੀਕਾ ਲਈ ਵਫਾਦਾਰੀ ਦਾ

ਸਵਾਲ: ਵਟ ਇਜ਼ ਵੱਨ ਪਰੌਮਿਜ਼ ਯੂ ਮੇਕ ਵੈੱਨ ਯੂ ਬਿਕੱਮ ਏ ਯੁਨਾਈਟਿਡ ਸਟੇਟਸ ਸਿਟੀਜ਼ਨ?
ਜਵਾਬ:
– ਓਬੇ ਦਾ ਲਾਅਜ਼ ਆਫ ਦਾ ਯੁਨਾਈਟਿਡ ਸਟੇਟਸ

54. How old do citizens have to be to vote for President?* Question 54 Audio (MP3, 179 KB)

  • eighteen (18) and older

ਮਤਲਬ: ਰਾਸ਼ਟਰਪਤੀ ਲਈ ਵੋਟ ਪਾਉਣ ਵਾਸਤੇ ਨਾਗਰਿਕਾਂ ਦੀ ਕੀ ਉਮਰ ਹੋਣੀ ਚਾਹੀਦੀ ਹੈ?
ਅਠਾਰਾਂ (18) ਜਾਂ ਇਸ ਤੋਂ ਉੱਪਰ

ਸਵਾਲ: ਹਔ ਓਲਡ ਡੂ ਸਿਟੀਜ਼ਨਜ਼ ਹੈਵ ਟੂ ਬੀ ਟੂ ਵੋਟ ਫਾਰ ਪ੍ਰੈਜ਼ੀਡੈਂਟ?
ਜਵਾਬ: ਏਟੀਨ (18) ਐਂਡ ਓਲਡਰ

55. What are two ways that Americans can participate in their democracy? Question 55 Audio (MP3, 681 KB)

  • vote
  • join a political party
  • help with a campaign
  • join a civic group
  • join a community group
  • give an elected official your opinion on an issue
  • call Senators and Representatives
  • publicly support or oppose an issue or policy
  • run for office
  • write to a newspaper

ਮਤਲਬ: ਅਮਰੀਕਨ ਲੋਕ ਕਿਹੜੇ ਦੋ ਤਰੀਕਿਆਂ ਨਾਲ ਡੈਮੋਕਰੇਸੀ ਵਿਚ ਭਾਗ ਲੈ ਸਕਦੇ ਹਨ?
1. ਵੋਟ ਪਾ ਕੇ
2. ਰਾਜਨੀਤਕ ਪਾਰਟੀ ਵਿਚ ਜਾ ਕੇ
3. ਚੋਣ ਮੁਹਿੰਮ ਵਿਚ ਮਦਦ ਕਰ ਕੇ
4. ਸਿਵਿਕ ਗਰੁੱਪ ਰਾਹੀਂ
5. ਕਮਿਊਨਿਟੀ ਗਰੁੱਪ ਰਾਹੀਂ
6. ਕਿਸੇ ਚੁਣੇ ਹੋਏ ਨੁਮਾਇੰਦੇ ਨੂੰ ਆਪਣੇ  ਵਿਚਾਰਾਂ ਰਾਹੀਂ।
7. ਸੈਨੇਟਰਾਂ ਅਤੇ ਨੁਮਾਇੰਦਿਆਂ ਨੂੰ ਫੋਨ ਕਰ ਕੇ।
8. ਕਿਸੇ ਮੱਦ (ਇਸ਼ੂ) ਦੀ ਪ੍ਰੋੜਤਾ ਜਾਂ ਵਿਰੋਧ ਕਰ ਕੇ।
9. ਕਿਸੇ ਅਹੁਦੇ ਲਈ ਚੋਣ ਰਾਹੀਂ।
10. ਕਿਸੇ ਅਖਬਾਰ ਵਿਚ ਆਪਣੇ  ਵਿਚਾਰ ਛਪਵਾ ਕੇ।

ਸਵਾਲ: ਵਟ ਆਰ ਟੂ ਵੇਜ਼ ਦੈਟ ਅਮੇਰਿਕਨਜ਼ ਕੈਨ ਪਾਰਟੀਸਿਪੇਟ ਇਨ ਦੇਅਰ ਡੈਮੋਕਰੇਸੀ?
ਜਵਾਬ:
– ਵੋਟ
– ਜੌਇਨ ਏ ਪੋਲੀਟੀਕਲ ਪਾਰਟੀ

56. When is the last day you can send in federal income tax forms?* Question 56 Audio (MP3, 184 KB)

  • April 15

ਮਤਲਬ: ਫੈਡਰਲ ਟੈਕਸ ਭੇਜਣ ਦਾ ਅਖੀਰਲਾ ਦਿਨ ਕਿਹੜਾ ਹੈ? 15 ਅਪ੍ਰੈਲ

ਸਵਾਲ: ਵੈੱਨ ਇਜ਼ ਦਾ ਲਾਸਟ ਡੇ ਯੂ ਕੈਨ ਸੈਂਡ ਇਨ ਫੈਡਰਲ ਇਨਕਮ ਟੈਕਸ ਫਾਰਮਜ਼?
ਜਵਾਬ: ਐਪ੍ਰਿਲ ਫਿਫਟੀਨ (15)

57. When must all men register for the Selective Service? Question 57 Audio (MP3, 260 KB)

  • at age eighteen (18)
  • between eighteen (18) and twenty-six (26)

ਮਤਲਬ: ਸਾਰੇ ਮਰਦਾਂ ਨੂੰ ਸਿਲੈਕਟਿਵ ਸਰਵਿਸ ਲਈ ਕਦੋਂ ਰਜਿਸਟਰ ਕਰਨਾ ਚਾਹੀਦਾ ਹੈ?
1. ਅਠਾਰਾਂ ਸਾਲ ਦੀ ਉਮਰ ਹੋ ਜਾਣ ਉੱਤੇ
2. ਅਠਾਰਾਂ (18) ਅਤੇ ਛੱਬੀ (26) ਸਾਲ ਦੀ ਉਮਰ ਦੇ ਵਿਚਕਾਰ

ਸਵਾਲ: ਵੈੱਨ ਮਸਟ ਆਲ ਮੈੱਨ ਰਜਿਸਟਰ ਫਾਰ ਦਾ ਸਿਲੈਕਟਿਵ ਸਰਵਿਸ
ਜਵਾਬ:
– ਐਟ ਏਜ ਏਟੀਨ (18)
– ਬਿਟਵੀਨ ਏਟੀਨ (18) ਐਂਡ
. ਟਵੈਂਟੀ ਸਿਕਸ (26)

AMERICAN HISTORY

A: Colonial Period and Independence (ਬਸਤੀਵਾਦੀ ਸਮਾਂ ਅਤੇ ਆਜ਼ਾਦੀ)

58. What is one reason colonists came to America? Question 58 Audio (MP3, 391 KB)

  • freedom
  • political liberty
  • religious freedom
  • economic opportunity
  • practice their religion
  • escape persecution

ਮਤਲਬ: ਕੋਈ ਇਕ ਕਾਰਨ ਦੱਸੋ ਜਿਸ ਕਰ ਕੇ ਬਾਹਰਲੇ ਵਸਨੀਕ (ਨਵਅਬਾਦੀਏ) ਅਮਰੀਕਾ ਆਏ:-
1. ਅਜ਼ਾਦੀ
2. ਸਿਆਸੀ ਖੁੱਲ ੍ਹ 3. ਧਾਰਮਿਕ ਅਜ਼ਾਦੀ
4. ਮਾਇਕ ਅਵਸਰ 5. ਧਾਰਮਿਕ ਜੀਵਨ
6. ਜ਼ੁਲਮ ਤੋਂ ਬਚਣ ਲਈ

ਸਵਾਲ: ਵਟ ਇਜ਼ ਵਨ ਰੀਜ਼ਨ, ਕਾਲੋਨਿਸਟਸ ਕੇਮ ਟੂ ਅਮੈਰਿਕਾ
ਜਵਾਬ: ਫਰੀਡਮ

59. Who lived in America before the Europeans arrived? Question 59 Audio (MP3, 193 KB)

  • American Indians
  • Native Americans

ਮਤਲਬ: ਯੂਰਪ ਦੇ ਲੋਕਾਂ ਦੇ ਅਮਰੀਕਾ ਆਉਣ ਤੋਂ ਪਹਿਲਾਂ ਏਥੇ ਕੌਣ ਰਹਿੰਦੇ ਸਨ?
– ਅਮਰੀਕਨ ਇੰਡੀਅਨ
– ਸਥਾਨਕ ਅਮਰੀਕਨ

ਸਵਾਲ: ਹੂ ਲਿਵਡ ਇਨ ਅਮੈਰਿਕਾ ਬੀਫੋਰ ਦਾ ਯੋਰੋਪੀਅਨਜ਼ ਐਰਾਈਵਡ
ਜਵਾਬ:
– ਅਮੈਰਿਕਨ ਇੰਡੀਅਨਜ਼
– ਨੇਟਿਵ ਅਮੈਰਿਕਿਨਜ਼

60. What group of people was taken to America and sold as slaves? Question 60 Audio (MP3, 220 KB)

  • Africans
  • people from Africa

ਮਤਲਬ: ਕਿਹੜੇ ਲੋਕਾਂ ਨੂੰ ਅਮਰੀਕਾ ਲ਼ਿੳਾ ਕੇ ਗ਼ੁਲਾਮ ਬਣਾਇਆ ਗਿਆ?
– ਅਫਰੀਕਨਾਂ ਨੂੰ
– ਅਫਰੀਕਨ ਲੋਕਾਂ ਨੂੰ

ਸਵਾਲ: ਵਟ ਗੁਰੱਪ ਆਫ ਪੀਪਲ ਵਾਜ਼ ਟੇਕਨ ਟੂ ਅਮੈਰਿਕਾ ਐਂਡ ਸੋਲ਼ਡ ਐਜ਼ ਸਲੇਵਜ਼?
ਜਵਾਬ:
– ਐਫਰਿਕਨਜ਼
– ਪੀਪਲ ਫਰੌਮ ਐਫਰਿਕਾ

61. Why did the colonists fight the British? Question 61 Audio (MP3, 356 KB)

  • because of high taxes (taxation without representation)
  • because the British army stayed in their houses (boarding, quartering)
  • because they didn’t have self-government

ਮਤਲਬ: ਅਮਰੀਕਾ ਦੇ ਬਸਤੀਵਾਦੀ (ਕਾਲੋਨਿਸਟ) ਲੋਕਾਂ ਨੇ ਬਰਤਾਨਵੀਆਂ ਨਾਲ਼ ਕਿਉਂ ਲੜਾਈ ਕੀਤੀ?
1. ਬਹੁਤ ਜ਼ਿਆਦਾ ਟੈਕਸਾਂ ਕਾਰਨ
2. ਬਰਤਾਨਵੀ ਫੌਜੀਆਂ ਦੇ ਉਨ੍ਹਾਂ ਦੇ ਘਰਾਂ ਵਿਚ ਜ਼ਬਰਦਸਤੀ ਠਹਿਰਨ ਕਰ ਕੇ।
3. ਆਪਣੀ ਸਰਕਾਰ ਨਾ ਹੋਣ ਕਾਰਨ

ਸਵਾਲ: ਵਾਈ ਡਿਡ ਦਾ ਕਾਲੋਨਿਸਟਸ ਫਾਈਟ ਦਾ ਬ੍ਰਿਟਿਸ਼?
ਜਵਾਬ:
– ਬੀਕਾਜ਼ ਆਫ ਹਾਈ ਟੈਕਸਜ਼
– ਬੀਕਾਜ਼ ਦਾ ਬ੍ਰਿਟਿਸ਼ ਆਰਮੀ ਸਟੇਅਡ ਇਨ ਦੇਅਰ ਹਾਊਸਜ਼
– ਬੀਕਾਜ਼ ਦੇ ਡਿਡ ਨਾਟ ਹੈਵ ਸੈਲਫ ਗਵਰਨਮੈਂਟ

62. Who wrote the Declaration of Independence? Question 62 Audio (MP3, 150 KB)

  • (Thomas) Jefferson

ਮਤਲਬ: ਅਜ਼ਾਦੀ ਪੱਤਰ ਕਿਸ ਨੇ ਲਿਖਿਆ?
ਥਾਮਸ ਜੈਫਰਸਨ ਨੇ

ਸਵਾਲ: ਹੂ ਰੋਟ ਦਾ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ?
ਜਵਾਬ: ਥਾਮਸ ਜੈਫਰਸਨ

63. When was the Declaration of Independence adopted? Question 63 Audio (MP3, 188 KB)

  • July 4, 1776

ਮਤਲਬ: ਅਜ਼ਾਦੀ ਪੱਤਰ ਕਦੋਂ ਲਾਗੂ ਹੋਇਆ? 4 ਜੁਲਾਈ 1776

ਸਵਾਲ: ਵੈਨ ਵਾਜ਼ ਦਾ ਡੈਕਲੇਰੇਸ਼ਨ ਆਫ ਇੰਡੀਪੈਨਡੈਂਸ ਅਡੌਪਟੇਡ?
ਜਵਾਬ: ਜੁਲਾਈ ਫੋਰ (4) ਵੱਨ ਥਾਊਜ਼ੈਂਡ ਸੈਵਿਣਟੀ ਸਿਕਸ (1776)

64. There were 13 original states. Name threeQuestion 64 Audio (MP3, 659 KB)

  • New Hampshire
  • Massachusetts
  • Rhode Island
  • Connecticut
  • New York
  • New Jersey
  • Pennsylvania
  • Delaware
  • Maryland
  • Virginia
  • North Carolina
  • South Carolina
  • Georgia

ਮਤਲਬ: ਅਮਰੀਕਾ ਦੀਆਂ ਮੁੱਢਲੀਆਂ 13 ਸਟੇਟਾਂ ਵਿਚੋਂ ਤਿੰਨ (3) ਦੇ ਨਾਮ ਲਿਖੋ।
ਨਿਊ ਯਾਰਕ
ਨਿਊ ਜਰਸੀ
ਵਰਜੀਨੀਆ

ਸਵਾਲ: ਦੇਅਰ ਵਰ ਥਰਟੀਨ (13) ਓਰਿਜਨਲ ਸਟੇਟਸ। ਨੇਮ ਥਰੀ।
ਜਵਾਬ:
– ਨਿਊ ਯਾਰਕ
– ਨਿਊ ਜਰਸੀ
– ਵਰਜੀਨੀਆ

65. What happened at the Constitutional Convention? Question 65 Audio (MP3, 244 KB)

  • The Constitution was written.
  • The Founding Fathers wrote the Constitution.

ਮਤਲਬ: ਸੰਵਿਧਾਨਿਕ ਕਨਵੈਨਸ਼ਨ ਸਮੇਂ ਕੀ ਹੋਇਆ ਸੀ?
ਸੰਵਿਧਾਨ ਦੇ ਸਿਰਜਕਾਂ ਵੱਲੋਂ ਸੰਵਿਧਾਨ ਲਿਖਿਆ ਗਿਆ।

ਸਵਾਲ: ਵਟ ਹੈਪਨਡ ਐਟ ਦਾ ਕਾਨਸਟੀਚਿਊਸ਼ਨਲ ਕਨਵੈਨਸ਼ਨ?
ਜਵਾਬ:
– ਕਾਨਸਟੀਚਿਊਸ਼ਨ ਵਾਜ਼ ਰਿਟਨ
– ਫਾਊਂਡਿੰਗ ਫਾਦਰਜ਼ ਰੋਟ ਦਾ ਕਾਨਸਟੀਚਿਊਸ਼ਨ

66. When was the Constitution written? Question 66 Audio (MP3, 158 KB)

  • 1787

ਮਤਲਬ: ਸੰਵਿਧਾਨ ਕਦੋਂ ਲਿਖਿਆ ਗਿਆ?
1787 ਵਿਚ

ਸਵਾਲ: ਵੈੱਨ ਵਾਜ਼ ਦਾ ਕਾਨਸਟੀਚਿਊਸ਼ਨ ਰਿਟਨ?
ਜਵਾਬ: ਵਨ ਥਾਊਜ਼ੈਂਡ ਏਟੀ ਸੈਵਨ (1787)

67. The Federalist Papers supported the passage of the U.S. Constitution. Name one of the writers. Question 67 Audio (MP3, 358 KB)

  • (James) Madison
  • (Alexander) Hamilton
  • (John) Jay
  • Publius

ਮਤਲਬ: ਫੈਡਰਲ ਪੇਪਰਾਂ ਨੇ ਸੰਵਿਧਾਨ ਅਪਨਾਉਣ ਦੀ ਹਮਾਇਤ ਕੀਤੀ। ਉਨ੍ਹਾਂ ਦੇ ਕਿਸੇ ਇਕ ਲਿਖਾਰੀ ਦਾ ਨਾਮ ਲਿਖੋ।
– ਜੇਮਜ਼ ਮੈਡੀਸਨ
– ਅਲੈਗਜ਼ੈਂਡਰ ਹਮਿਲਟਨ
– ਜਾਹਨ ਜੇ
– ਪਯੂਬਲਿਅਸ

ਸਵਾਲ: ਫੈਡਰਲਿਸਟ ਪੇਪਰਜ਼ ਸੁਪੋਰਟਡ ਦਾ ਪੈਸੇਜ ਆਫ ਦਾ ਯੂ. ਐਸ. ਕਾਨਸਟੀਚਿਊਸ਼ਨ। ਨੇਮ ਵੱਨ ਰਾਈਟਰ।
ਜਵਾਬ: ਜੇਮਜ਼ ਮੈਡੀਸਨ

68. What is one thing Benjamin Franklin is famous for? Question 68 Audio (MP3, 440 KB)

  • U.S. diplomat
  • oldest member of the Constitutional Convention
  • first Postmaster General of the United States
  • writer of “Poor Richard’s Almanac”
  • started the first free libraries

ਮਤਲਬ: ਬੈਜਮਿਨ ਫਰੈਂਕਲਿਨ ਕਿਸ ਇਕ ਚੀਜ਼ ਵਾਸਤੇ ਮਸ਼ਹੂਰ ਹੈ?
1. ਅਮਰੀਕਨ ਡਿਪਲੋਮੈਟ
2. ਸੰਵਿਧਾਨਿਕ ਕਨਵੈਨਸ਼ਨ ਦਾ ਸਭ ਤੋਂ ਪੁਰਾਣਾ ਮੈਂਬਰ
3. ਅਮਰੀਕਾ ਦਾ ਪਹਿਲਾ ਪੋਸਟਮਾਸਟਰ ਜਨਰਲ
4. ‘ਪੂਅਰ ਰਿਚਰਡ ਦੀ ਅਲਮਨਾਕ’
5. ਮੁਫਤ ਲਾਇਬਰੇਰੀਆਂ ਸ਼ੁਰੂ ਕੀਤੀਆਂ।

ਸਵਾਲ: ਵਟ ਇਜ਼ ਵੱਨ ਥਿੰਗ, ਬੈਂਜਮਿਨ ਫਰੈਂਕਲਿਨ ਇਜ਼ ਫੇਮਸ ਫਾਰ?
ਜਵਾਬ: ਯੂ. ਐਸ. ਡਿਪਲੋਮੈਟ

69. Who is the “Father of Our Country”? Question 69 Audio (MP3, 139 KB)

  • (George) Washington

ਮਤਲਬ: ਅਮਰੀਕਾ ਦਾ ‘ਰਾਸ਼ਟਰ ਪਿਤਾ’ ਕੋਣ ਹੈ? ਜਾਰਜ ਵਾਸ਼ਿੰਗਟਨ

ਸਵਾਲ: ਹੂ ਇਜ਼ ਦਾ ‘ਫਾਦਰ ਆਫ ਅਵਰ ਕੰਟਰੀ’?
ਜਵਾਬ: ਜਾਰਜ ਵਾਸ਼ਿੰਗਟਨ

70. Who was the first President?* Question 70 Audio (MP3, 141 KB)

  • (George) Washington

ਮਤਲਬ: ਅਮਰੀਕਾ ਦਾ ਪਹਿਲਾ ਰਾਸ਼ਟਰਪਤੀ ਕੋਣ ਸੀ? ਜਾਰਜ ਵਸ਼ਿੰਗਟਨ

ਸਵਾਲ: ਹੂ ਵਾਜ਼ ਦਾ ਫਸਟ ਪ੍ਰੈਜ਼ੀਡੈਂਟ?
ਜਵਾਬ: ਜਾਰਜ ਵਸ਼ਿੰਗਟਨ

B: 1800s (ਅਠਾਰਾਂ ਸੌਵੇਂ)

71. What territory did the United States buy from France in 1803? Question 71 Audio (MP3, 253 KB)

  • the Louisiana Territory
  • Louisiana

ਮਤਲਬ: ਅਮਰੀਕਾ ਨੇ ਫਰਾਂਸ ਤੋਂ 1803 ਵਿਚ ਕਿਹੜਾ ਇਲਾਕਾ ਖਰੀਦਿਆ? ਲੂਜ਼ੀਆਨਾ

ਸਵਾਲ: ਵਟ ਟੈਰੀਟਰੀ ਡਿਡ ਯੁਨਾਈਟਿਡ ਸਟੇਟਸ ਬਾਈ ਫਰੌਮ ਫਰਾਂਸ ਇਨ ਵਨ ਥਾਊਜ਼ੈਂਡ ਏਟ ਹੰਡਰਡ ਥਰੀ (1803)?
ਜਵਾਬ: ਲੂਜ਼ੀਆਨਾ

72. Name one war fought by the United States in the 1800s. Question 72 Audio (MP3, 361 KB)

  • War of 1812
  • Mexican-American War
  • Civil War
  • Spanish-American War

ਮਤਲਬ: ਅਠਾਰਾਂ ਸੌਵਿਆਂ (1800) ਵਿਚ ਅਮਰੀਕਾ ਨੇ ਕਿਹੜੀ ਇਕ ਜੰਗ ਲੜੀ?
1. ਅਠਾਰਾਂ ਸੌ ਬਾਰਾਂ (1812) ਦੀ ਜੰਗ
2. ਮੈਕਸੀਕਨ-ਅਮਰੀਕਨ ਜੰਗ
3. ਸਿਵਿਲ ਵਾਰ
4. ਸਪੈਨਿਸ਼-ਅਮਰੀਕਨ ਜੰਗ

ਸਵਾਲ: ਨੇਮ ਵੱਨ ਵਾਰ ਫੌਟ ਬਾਈ ਦਾ ਯੁਨਾਈਟਿਡ ਸਟੇਟਸ ਇਨ ਏਟੀਨ ਹੰਡਰਡਜ਼ (1800)
ਜਵਾਬ: ਸਿਵਿਲ ਵਾਰ

73. Name the U.S. war between the North and the South. Question 73 Audio (MP3, 241 KB)

  • the Civil War
  • the War between the States

ਮਤਲਬ: ਉੱਤਰ ਅਤੇ ਦੱਖਣ ਵਿਚਕਾਰ ਅਮਰੀਕਨ ਜੰਗ ਦਾ ਨਾਮ ਦੱਸੋ।
ਸਿਵਲ ਵਾਰ

ਸਵਾਲ: ਸਟੇਟਾਂ ਵਿਚਕਾਰ ਲੜਾਈ ਇੰਗਲਿਸ਼ ਸਵਾਲ ਜਵਾਬ ਪੰਜਾਬੀ ਵਿਚ ਨੇਮ ਦਾ ਯੂ. ਐਸ. ਵਾਰ
ਬਿਟਵੀਨ ਦਾ ਨਾਰਥ ਐਂਡ ਦਾ ਸਾਊਥ?
ਜਵਾਬ:
– ਦਾ ਸਿਵਿਲ ਵਾਰ
– ਦਾ ਵਾਰ ਬਿਟਵੀਨ ਦਾ ਸਟੇਟਸ

74. Name one problem that led to the Civil War. Question 74 Audio (MP3, 273 KB)

  • slavery
  • economic reasons
  • states’ rights

ਮਤਲਬ: ਇਕ ਕਾਰਨ ਦੱਸੋ ਜਿਸ ਕਰ ਕੇ ਸਿਵਲ ਵਾਰ ਹੋਈ।
1. ਗ਼ੁਲ਼ਾਮੀ
2. ਆਰਥਿਕ ਕਾਰਨ
3. ਸਟੇਟਾਂ ਦੇ ਹੱਕ ਨ ਹੋਣੇ

ਸਵਾਲ: ਨੇਮ ਵੱਨ ਪਰੌਬਲਮ ਦੈਟ ਲੈੱਡ ਟੂ ਦਾ ਸਿਵਿਲ ਵਾਰ
ਜਵਾਬ: ਸਲੇਵਰੀ

75. What was one important thing that Abraham Lincoln did?* Question 75 Audio (MP3, 360 KB)

  • freed the slaves (Emancipation Proclamation)
  • saved (or preserved) the Union
  • led the United States during the Civil War

ਮਤਲਬ: ਅਬਰਾਹਮ ਲਿੰਕਨ ਨੇ ਕਿਹੜਾ ਇਕ ਮਹੱਤਵਪੂਰਨ ਕੰਮ ਕੀਤਾ।
1. ਗ਼ੁਲਾਮੀ ਤੋਂ ਮੁਕਤੀ ਦਾ ਐਲਾਨ ਕੀਤਾ।
2. ਸਟੇਟਾਂ ਦੇ ਏਕੇ ਨੂੰ ਕਾਇਮ ਰੱਖਿਆ।
3. ਸਿਵਲ ਵਾਰ ਵਿਚ ਅਮਰੀਕਾ ਦੀ ਅਗਵਾਈ ਕੀਤੀ।

ਸਵਾਲ: ਵਟ ਵਾਜ਼ ਵੱਨ ਇਮਪੌਰਟੈਂਟ ਥਿੰਗ ਦੈਟ ਅਬਰਾਹਮ ਲਿੰਕਨ ਡਿਡ?
ਜਵਾਬ: ਫਰੀਡ ਸਲੇਵਜ਼

76. What did the Emancipation Proclamation do? Question 76 Audio (MP3, 387 KB)

  • freed the slaves
  • freed slaves in the Confederacy
  • freed slaves in the Confederate states
  • freed slaves in most Southern states

ਗੁਲਾਮੀ-ਮੁਕਤੀ ਐਲਾਨ ਨੇ ਕੀ ਕੀਤਾ?
ਸੰਯੁਕਤ ਅਮਰੀਕਾ ਵਿਚ ਗ਼ੁਲਾਮਾਂ ਨੂੰ ਗ਼ੁਲਾਮੀ ਤੋਂ ਮੁਕਤੀ ਦਿਤੀ।

ਸਵਾਲ: ਵਟ ਡਿਡ ਇਮੈਨਸੀਪੇਸ਼ਨ ਪ੍ਰੌਕਲੇਮੇਸ਼ਨ ਡੂ?
ਜਵਾਬ: – ਫਰੀਡ ਦਾ ਸਲੇਵਜ਼

77. What did Susan B. Anthony do? Question 77 Audio (MP3, 235 KB)

  • fought for women’s rights
  • fought for civil rights

ਮਤਲਬ: ਸੂਸਨ ਬੀ ਐਂਥਨੀ ਨੇ ਕੀ ਕੀਤਾ?
ਔਰਤਾਂ ਦੇ ਹੱਕਾਂ ਵਾਸਤੇ ਸੰਘਰਸ਼ ਕੀਤਾ।
ਲ਼ੋਕ-ਹੱਕਾਂ ਵਾਸਤੇ ਸੰਘਰਸ਼ ਕੀਤਾ।

ਸਵਾਲ: ਵਟ ਡਿਡ ਸੂਸਨ ਬੀ ਐਨਥਨੀ ਡੂ?
ਜਵਾਬ:
– ਫੌਟ ਫਾਰ ਵਿਮਨਜ਼ ਰਾਈਟਸ
– ਫੌਟ ਫਾਰ ਸਿਵਿਲ ਰਾਈਟਸ

C: Recent American History and Other Important Historical Information (ਅਜੋਕਾ ਅਮਰੀਕਨ ਇਤਿਹਾਸ ਅਤੇ ਹੋਰ ਜ਼ਰੂਰੀ ਇਤਿਹਾਸਕ ਜਾਣਕਾਰੀ)

78. Name one war fought by the United States in the 1900s.* Question 78 Audio (MP3, 383 KB)

  • World War I
  • World War II
  • Korean War
  • Vietnam War
  • (Persian) Gulf War

ਮਤਲਬ: ਅਮਰੀਕਾ ਵੱਲੋਂ ਉੱਨੀ ਸੌਵਿਆਂ (1900) ਵਿਚ ਲੜੀਆਂ ਗਈਆਂ ਜੰਗਾਂ ਵਿਚੋਂ ਕਿਸੇ ਇਕ ਦਾ ਨਾਮ ਦੱਸੋ।
ਪਹਿਲੀ ਵਿਸ਼ਵ ਜੰਗ
ਦੂਜੀ ਵਿਸ਼ਵ ਜੰਗ
ਕੋਰੀਅਨ ਜੰਗ ਵਿਅਤਨਾਮ ਜੰਗ
(ਪਰਸ਼ੀਅਨ) ਗ਼ਲਫ ਵਾਰ

ਸਵਾਲ: ਨੇਮ ਵੱਨ ਵਾਰ ਫੌਟ ਬਾਈ ਦਾ ਯੁਨਾਈਟਿਡ ਸਟੇਟਸ ਇਨ ਦਾ ਨਾਈਨਟੀਨ ਹੰਡਰਡਜ਼ (1900)
ਜਵਾਬ: ਵਰਲ਼ਡ ਵਾਰ ਫਸਟ

79. Who was President during World War I? Question 79 Audio (MP3, 161 KB)

  • (Woodrow) Wilson

ਮਤਲਬ: ਪਹਿਲੀ ਵਿਸ਼ਵ ਜੰਗ ਸਮੇਂ ਰਾਸ਼ਟਰਪਤੀ ਕੌਣ ਸੀ? ਵੂਡਰੋ ਵਿਲਸਨ

ਸਵਾਲ: ਹੂ ਵਾਜ਼ ਪ੍ਰੈਜ਼ੀਡੈਂਟ ਡਿਊਰਿੰਗ ਵਰਲ਼ਡ ਵਾਰ ਫਸਟ?
ਜਵਾਬ: ਵੂਡਰੋ ਵਿਲਸਨ

80. Who was President during the Great Depression and World War II? Question 80 Audio (MP3, 200 KB)

  • (Franklin) Roosevelt

ਮਤਲਬ: ਵੱਡੇ ਮੰਦਵਾੜੇ ਦੌਰਾਨ ਅਤੇ ਦੂਜੀ ਵਿਸ਼ਵ ਜੰਗ ਸਮੇਂ ਰਾਸ਼ਟਰਪਤੀ ਕੌਣ ਸੀ?
ਫਰੈਨਕਲਿਨ ਰੂਸਵੈਲ਼ਟ

ਸਵਾਲ: ਹੂ ਵਾਜ਼ ਦਾ ਪ੍ਰੈਜ਼ੀਡੈਂਟ ਡਿਊਰਿੰਗ ਦਾ ਗਰੇਟ ਡਿਪਰੈਸ਼ਨ ਐਂਡ ਵਰਲ਼ਡ ਵਾਰ ਸੈਕੰਡ?
ਜਵਾਬ: ਫਰੈਂਕਲਿਨ ਰੂਸਵੈਲ਼ਟ

81. Who did the United States fight in World War II? Question 81 Audio (MP3, 204 KB)

  • Japan, Germany, and Italy

ਮਤਲਬ: ਦੂਜੀ ਵਿਸ਼ਵ ਜੰਗ ਵਿਚ ਅਮਰੀਕਾ ਕਿਹਨਾਂ ਨਾਲ਼ ਲੜਿਆ।
ਜਪਾਨ, ਜਰਮਨੀ, ਇਟਲੀ

ਸਵਾਲ: ਹੂ ਡਿਡ ਦਾ ਯੁਨਾਈਟਿਡ ਸਟੇਟਸ ਫਾਈਟ ਇਨ ਵਰਲ਼ਡ ਵਾਰ ਸੈਕੰਡ
ਜਵਾਬ: ਜਪਾਨ, ਜਰਮਨੀ ਐਂਡ ਇਟਲੀ

82. Before he was President, Eisenhower was a general. What war was he in? Question 82 Audio (MP3, 221 KB)

  • World War II

ਮਤਲਬ: ਇਅਜ਼ਨਹਾਵਰ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਕਿਹੜੀ ਜੰਗ ਸਮੇਂ ਫੌਜ ਦਾ ਜਰਨੈਲ ਸੀ ਦੂਜੀ ਵਿਸ਼ਵ ਜੰਗ ਵਿਚ?

ਸਵਾਲ: ਬੀਫੋਰ ਹੀ ਵਾਜ਼ ਪ੍ਰੈਜ਼ੀਡੈਂਟ, ‘ਅਈਜ਼ਨਹਾਵਰ’ ਵਾਜ਼ ਏ ਜਨਰਲ। ਵਟ ਵਾਰ ਵਾਜ਼ ਹੀ ਇਨ?
ਜਵਾਬ: ਵਰਲ਼ਡ ਵਾਰ ਸੈਕੰਡ

83. During the Cold War, what was the main concern of the United States? Question 83 Audio (MP3, 203 KB)

  • Communism

ਠੰਢੀ ਜੰਗ ਸਮੇਂ ਅਮਰੀਕਾ ਦਾ ਵੱਡਾ ਕਨਸਰਨ ਕੀ ਸੀ?
ਕਮਿਊਨਿਜ਼ਮ
ਸਵਾਲ: ਡਿਊਰਿੰਗ ਦਾ ਕੋਲ਼ਡ ਵਾਰ, ਵਟ ਵਾਜ਼ ਦਾ ਮੇਨ ਕਨਸੱਅਰਨ ਆਫ ਦਾ ਯੁਨਾਈਟਿਡ ਸਟੇਟਸ?
ਜਵਾਬ: ਕਮਿਊਨਿਜ਼ਮ

84. What movement tried to end racial discrimination? Question 84 Audio (MP3, 173 KB)

  • civil rights (movement)

ਮਤਲਬ: ਕਿਹੜੀ ਲਹਿਰ ਨੇ ਨਸਲੀ ਵਿਤਕਰੇ ਨੂੰ ਖਤਮ ਕੀਤਾ?
ਸਿਵਿਲ ਰਾਈਟਸ ਲਹਿਰ ਨੇ।

ਸਵਾਲ: ਵਟ ਮੋਵਮੈਂਟ ਟਰਾਈਡ ਟੂ ਐੱਣਡ ਰੇਸ਼ਿਅਲ ਡਿਸਕਰਿਮੀਨੇਸ਼ਨ?
ਜਵਾਬ: ਸਿਵਿਲ ਰਾਈਟਸ (ਮੋਵਮੈਂਟ)

85. What did Martin Luther King, Jr. do?* Question 85 Audio (MP3, 241 KB)

  • fought for civil rights
  • worked for equality for all Americans

ਮਤਲਬ: ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਕੀ ਕੀਤਾ
1. ਲੋਕ ਹੱਕਾਂ (ਸਿਵਿਲ-ਰਾਈਟਸ) ਵਾਸਤੇ ਸੰਘਰਸ਼ ਕੀਤਾ।
2. ਸਾਰੇ ਅਮਰੀਕਨਾਂ ਦੀ ਬਰਾਬਰੀ ਵਾਸਤੇ ਕੰਮ ਕੀਤਾ।

ਸਵਾਲ: ਵਟ ਡਿਡ ਮਾਰਟਿਨ ਲੂਥਰ ਕਿੰਗ ਜੂਨੀਅਰ ਡੂ?
ਜਵਾਬ:
– ਫੌਟ ਫਾਰ ਦਾ ਸਿਵਿਲ ਰਾਈਟਸ
– ਵਰਕਡ ਫਾਰ ਆਲ ਅਮੈਰਿਕਿਨਜ਼

86. What major event happened on September 11, 2001, in the United States? Question 86 Audio (MP3, 230 KB)

  • Terrorists attacked the United States.

ਮਤਲਬ: ਸਤੰਬਰ 11, 2001 ਨੂੰ ਅਮਰੀਕਾ ਵਿਚ ਕੀ ਵਾਪਰਿਆ?
ਅੱਤਵਾਦੀਆਂ ਨੇ ਨਾਈਨ ਇਲੈਵਨ (911) ਵਾਲ਼ਾ ਹਮਲਾ ਕੀਤਾ

ਸਵਾਲ: ਵਟ ਮੇਜਰ ਈਵੈਂਟ ਹੈਪਣਡ ਔਨ ਸੈਪਟੈਂਬਰ ਇਲੈਵਨ ਟੂ ਥਾਊਜ਼ੈਂਡ ਵੱਨ ਇਨ ਦਾ ਯੁਨਾਈਟਿਡ ਸਟੇਟਸ?
ਜਵਾਬ: ਟੈਰਰਿਸਟਸ ਅਟੈਕਡ ਦਾ ਯੁਨਾਈਟਿਡ ਸਟੇਟਸ

87. Name one American Indian tribe in the United States. Question 87 Audio (MP3, 1.13 MB)

[USCIS Officers will be supplied with a list of federally recognized American Indian tribes.]

  • Cherokee
  • Navajo
  • Sioux
  • Chippewa
  • Choctaw
  • Pueblo
  • Apache
  • Iroquois
  • Creek
  • Blackfeet
  • Seminole
  • Cheyenne
  • Arawak
  • Shawnee
  • Mohegan
  • Huron
  • Oneida
  • Lakota
  • Crow
  • Teton
  • Hopi
  • Inuit

ਮਤਲਬ: ਕਿਸੇ ਇਕ ਅਮਰੀਮਨ-ਇੰਡੀਅਨ ਕਬੀਲੇ ਦਾ ਨਾਮ ਲਿਖੋ।
ਚੇਰੋਕੀ

ਸਵਾਲ: ਨੇਮ ਵੱਨ ਅਮੈਰਿਕਿਨ ਇੰਡੀਅਨ ਟਰਾਈਬ ਇਨ ਦਾ ਯੁਨਾਈਟਿਡ ਸਟੇਟਸ?
ਜਵਾਬ: ਚੇਰੋਕੀ

INTEGRATED CIVICS (ਇੰਟੈਗਰੇਟਿਡ ਸਿਵਿਕਸ)

A: Geography (ਜਿਓਗਰਾਫੀ : ਭੂ-ਵਿਗਿਆਨ)

88. Name one of the two longest rivers in the United States. Question 88 Audio (MP3, 230 KB)

  • Missouri (River)
  • Mississippi (River)

ਮਤਲਬ: ਅਮਰੀਕਾ ਦੇ ਦੋ ਸਭ ਤੋਂ ਲੰਮੇ ਦਰਿਆਵਾਂ ਵਿਚੋਂ ਕਿਸੇ ਇਕ ਦਾ ਨਾਮ ਦੱਸੋ।
– ਮਿਸਊਰੀ ਦਰਿਆ
– ਮਿਸਿੱਸਿਪੀ ਦਰਿਆ

ਸਵਾਲ: ਨੇਮ ਵੱਨ ਆਫ ਦਾ ਟੂ ਲੌਂਗੈਸਟ ਰਿਵਰਜ਼ ਇਨ ਦਾ ਯੁਨਾਈਟਿਡ ਸਟੇਟਸ?
ਜਵਾਬ: ਮਿਸਊਰੀ ਰਿਵਰ

89. What ocean is on the West Coast of the United States? Question 89 Audio (MP3, 184 KB)

  • Pacific (Ocean)

ਮਤਲਬ: ਅਮਰੀਕਾ ਦੇ ਪੱਛਮੀ ਤੱਟ ਨਾਲ਼ ਕਿਹੜਾ ਸਾਗਰ ਹੈ? ਪੈਸਿਫਿਕ (ਸਾਗਰ)

ਸਵਾਲ: ਵਟ ਓਸ਼ਨ ਇਜ਼ ਔਨ ਦਾ ਵੈਸਟ ਕੋਸਟ ਆਫ ਦਾ ਯੁਨਾਈਟਿਡ ਸਟੇਟਸ?
ਜਵਾਬ: ਪੈਸਿਫਿਕ ਓਸ਼ਨ

90. What ocean is on the East Coast of the United States? Question 90 Audio (MP3, 182 KB)

  • Atlantic (Ocean)

ਮਤਲਬ: ਅਮਰੀਕਾ ਦੇ ਪੂਰਬੀ ਤੱਟ ਨਾਲ਼ ਕਿਹੜਾ ਸਾਗਰ ਹੈ?
ਅਟਲਾਂਟਿਕ (ਸਾਗਰ)

ਸਵਾਲ: ਵਟ ਓਸ਼ਨ ਇਜ਼ ਔਨ ਦਾ ਈਸਟ ਕੋਸਟ ਆਫ ਦਾ ਯੁਨਾਈਟਿਡ ਸਟੇਟਸ?
ਜਵਾਬ: ਅਟਲਾਂਟਿਕ ਓਸ਼ਨ

91. Name one U.S. territory. Question 91 Audio (MP3, 349 KB)

  • Puerto Rico
  • U.S. Virgin Islands
  • American Samoa
  • Northern Mariana Islands
  • Guam

ਮਤਲਬ: ਇਕ ਅਮਰੀਕਨ ਟੈਰੀਟਰੀ ਦਾ ਨਾਮ ਦੱਸੋ।
– ਪੁਅਰਟੋ ਰੀਕੋ
– ਵਰਜਨ ਆਈਲੈਂਡਜ਼
– ਅਮਰੀਕਨ ਸਮੋਆ
– ਨਾਰਦਰਨ ਮਰੀਆਨਾ ਆਈਲੈਂਡਜ਼
– ਗੁਆਮ

ਸਵਾਲ: ਨੇਮ ਵੱਨ ਯੂ. ਐਸ. ਟੈਰੀਟਰੀ?
ਜਵਾਬ: ਪੁਅਰਟੋ ਰੀਕੋ

92. Name one state that borders Canada. Question 92 Audio (MP3, 624 KB)

  • Maine
  • New Hampshire
  • Vermont
  • New York
  • Pennsylvania
  • Ohio
  • Michigan
  • Minnesota
  • North Dakota
  • Montana
  • Idaho
  • Washington
  • Alaska

ਮਤਲਬ: ਕਨੇਡੀਅਨ ਬਾਰਡਰ ਨਾਲ਼ ਲੱਗਦੀ ਇਕ ਅਮਰੀਕਨ ਸਟੇਟ ਦਾ ਨਾਮ ਦੱਸੋ।
1. ਮੇਨ
2. ਨਿਊ ਹੈਂਪਸ਼ਾਇਰ
3. ਵਰਮੌਂਟ 4. ਨਿਊਯਾਰਕ
5. ਪੈਨਸਲਵੇਨੀਆ
6. ਓਹਾਇਓ 7. ਮਿਸ਼ੀਗਨ
8. ਮਿਨੀਸੋਟਾ
9. ਨਾਰਥ ਡੈਕੋਟਾ
10. ਮਨਟਾਨਾ
11. ਇਦਾਹੋ
12. ਵਸ਼ਿੰਗਟਨ
13. ਅਲਾਸਕਾ

ਸਵਾਲ: ਨੇਮ ਵੱਨ ਸਟੇਟ ਦੈਟ ਬਾਰਡਰਜ਼ ਕੈਨੇਡਾ?
ਜਵਾਬ: ਮੇਨ

93. Name one state that borders Mexico. Question 93 Audio (MP3, 288 KB)

  • California
  • Arizona
  • New Mexico
  • Texas

ਮਤਲਬ: ਮੈਕਸੀਕੋ ਬਾਰਡਰ ਨਾਲ ਲੱਗਦੀ ਇਕ ਸਟੇਟ ਦਾ ਨਾਮ ਦੱਸੋ।
– ਕੈਲੀਫੋਰਨੀਆ
– ਐਰੀਜ਼ੋਨਾ
– ਨਿਊ ਮੈਕਸੀਕੋ
– ਟੈਕਸਸ

ਸਵਾਲ: ਨੇਮ ਵੱਨ ਸਟੇਟ ਦੈਟ ਬਾਰਡਰਜ਼ ਮੈਕਸੀਕੋ?
ਜਵਾਬ: ਕੈਲੀਫੋਰਨੀਆ

94. What is the capital of the United States?* Question 94 Audio (MP3, 170 KB)

  • Washington, D.C.

ਮਤਲਬ: ਅਮਰੀਕਾ ਦੀ ਰਾਜਧਾਨੀ ਕਿਹੜੀ ਹੈ? ਵਾਸ਼ਿੰਗਟਨ ਡੀ.ਸੀ.

ਸਵਾਲ: ਵਟ ਇਜ਼ ਦਾ ਕੈਪੀਟਲ ਆਫ ਦਾ ਯੁਨਾਈਟਿਡ ਸਟੇਟਸ?
ਜਵਾਬ: ਵਾਸ਼ਿੰਗਟਨ ਡੀ. ਸੀ.

95. Where is the Statue of Liberty?* Question 95 Audio (MP3, 317 KB)

  • New York (Harbor)
  • Liberty Island

[Also acceptable are New Jersey, near New York City, and on the Hudson (River).]

ਮਤਲਬ: ਲਿਬਰਟੀ ਸਟੈਚੂ (ਆਜ਼ਾਦੀ ਬੁੱਤ) ਕਿਥੇ ਹੈ?
– ਨਿਊਯਾਰਕ ਹਾਰਬਰ
– ਲਿਬਰਟੀ ਆਈਲੈਂਡ
– ਹਡਸਨ ਦਰਿਆ ਨੇੜੇ

ਸਵਾਲ: ਵੇਅਰ ਇਜ਼ ਦਾ ਸਟੈਚਯੂ ਆਫ ਲਿਬਰਟੀ?
ਜਵਾਬ:
– ਨਿਊਯਾਰਕ ਹਾਰਬਰ

B: Symbols (ਨਿਸ਼ਾਨੀਆਂ-ਚਿੰਨ)

96. Why does the flag have 13 stripes? Question 96 Audio (MP3, 282 KB)

  • because there were 13 original colonies
  • because the stripes represent the original colonies

ਮਤਲਬ: (ਅਮਰੀਕਨ) ਝੰਡੇ ਦੀਆਂ 13 ਧਾਰੀਆਂ ਕਿਉਂ ਹਨ?
– ਕਿਉਂਕਿ ਅਮਰੀਕਾ ਦੀਆਂ ਮੁੱਢਲੀਆਂ 13 ਕਲੌਨੀਆਂ ਸਨ।
– 13 ਧਾਰੀਆਂ ਅਮਰੀਕਾ ਦੀਆਂ ਮੁੱਢਲੀਆਂ 13 ਕਲੌਨੀਆਂ ਵਾਸਤੇ ਹਨ

ਸਵਾਲ: ਵਾਈ ਡਜ਼ ਦਾ (ਅਮੈਰਿਕਨ) ਫਲੈਗ ਹੈਵ ਥਰਟੀਨ (13) ਸਟਰਾਈਪਸ?
ਜਵਾਬ: ਬੀਕਾਜ਼ ਦੇਅਰ ਵਰ ਥਰਟੀਨ (13) ਓਰਿਜਿਨਲ ਕਾਲੋਨੀਜ਼

97. Why does the flag have 50 stars?* Question 97 Audio (MP3, 309 KB)

  • because there is one star for each state
  • because each star represents a state
  • because there are 50 states

ਮਤਲਬ: ਅਮਰੀਕਨ ਝੰਡੇ ਵਿਚ 50 ਸਿਤਾਰੇ ਕਿੳਂ ਹਨ?
ਅਮਰੀਕਾ ਦੀਆਂ 50 ਸਟੇਟਾਂ ਵਾਸਤੇ ਇਕ ਇਕ ਸਿਤਾਰਾ ਹੈ।

ਸਵਾਲ: ਵਾਈ ਡਜ਼ ਦਾ (ਅਮੈਰਿਕਨ) ਫਲੈਗ ਹੈਵ ਫਿਫਟੀ ਸਟਾਰਜ਼?
ਜਵਾਬ: ਬੀਕਾਜ਼ ਦੇਅਰ ਇਜ਼ ਵੱਨ ਸਟਾਰ ਫਾਰ ਈਚ .ਆਫ ਫਿਫਟੀ ਸਟੇਟਸ

98. What is the name of the national anthem? Question 98 Audio (MP3, 170 KB)

  • The Star-Spangled Banner

ਮਤਲਬ: ਨੈਸ਼ਨਲ ਐਨਥਮ ਦਾ ਕੀ ਨਾਮ ਹੈ?
ਦੀ ਸਟਾਰ ਸਪਰੈਂਗਲ਼ਡ ਬੈਨਰ

ਸਵਾਲ: ਵਟ ਇਜ਼ ਦਾ ਨੇਮ ਆਫ ਦਾ ਨੈਸ਼ਨਲ ਐਨਥਮ?
ਜਵਾਬ: ਦੀ ਸਟਾਰ-ਸਪਰੈਂਗਲ਼ਡ ਬੈਨਰ

C: Holidays (ਛੁੱਟੀਆਂ)

99. When do we celebrate Independence Day?* Question 99 Audio (MP3, 220 KB)

  • July 4

ਮਤਲਬ: ਅਸੀਂ ਅਜ਼ਾਦੀ ਦਾ ਦਿਨ ਕਦੋਂ ਮਨਾਉਂਦੇ ਹਾਂ? 4 ਜੁਲਾਈ ਨੂੰ

ਸਵਾਲ: ਵੈੱਨ ਡੂ ਵੁਈ ਸੈਲੀਬਰੇਟ ਇੰਡੀਪੈਨਡੈਂਸ ਡੇ?
ਜਵਾਬ: ਜੁਲਾਈ ਫੋਰ (4)

100. Name two national U.S. holidays. Question 100 Audio (MP3, 927 KB)

  • New Year’s Day
  • Martin Luther King, Jr. Day
  • Presidents’ Day
  • Memorial Day
  • Independence Day
  • Labor Day
  • Columbus Day
  • Veterans Day
  • Thanksgiving
  • Christmas

ਮਤਲਬ: ਅਮਰੀਕਾ ਦੀਆਂ ਦੋ (2) ਕੌਮੀ ਛੁੱਟੀਆਂ (ਨੈਸ਼ਨਲ ਹਾਲੀਡੇਜ਼) ਦੇ ਨਾਮ ਦੱਸੋ।
– ਨਿਊ ਯੀਅਰ ਡੇ
– ਮਾਰਟਿਨ ਲੂਥਰ ਕਿੰਗ ਜੂਨੀਅਰ ਡੇ
– ਪ੍ਰੈਜ਼ੀਡੈਂਟਸ ਡੇ ਮੈਮੋਰੀਅਲ ਡੇ
– ਇੰਡੀਪੈਨਡੈਂਸ ਡੇ
– ਲੇਬਰ ਡੇ ਕਲੰਬਸ ਡੇ
– ਵੈਟਰਨਜ਼ ਡੇ ਥੈਂਕਸਗਿਵਿੰਗ
– ਕਰਿਸਮਸ

ਸਵਾਲ: ਨੇਮ ਟੂ ਨੈਸ਼ਨਲ ਯੂ. ਐਸ. ਹਾਲੀਡੇਜ਼?
ਜਵਾਬ:
– ਨਿਊ ਯੀਅਰ ਡੇ
– ਕਰਿਸਮਸ